ਦਿਨ ਪੁੱਜਣੇ

- (ਮੌਤ ਨੇੜੇ ਆਣੀ)

ਬਿਰਧ ਬਾਬੇ ਨੇ ਕਿਹਾ, ਬਚਿਉ, ਸਾਡੇ ਤੋਂ ਹੁਣ ਕੋਈ ਵਧੇਰੀ ਆਸ ਨਾ ਰੱਖੋ । ਸਾਡੇ ਦਿਨ ਪੂਜੇ ਖਲੋਤੇ ਨਹੀਂ, ਪਿਛੋਂ ਸਾਰਾ ਧੰਧਾ ਤੁਸੀਂ ਹੀ ਸੰਭਾਲਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ