ਦਿਨ ਪੁੱਠੇ ਹੋਣੇ

- (ਤਕਲੀਫ਼ ਦੇ ਦਿਨ ਸ਼ੁਰੂ ਹੋਣੇ, ਭਾਗ ਮੰਦੇ ਹੋਣੇ)

ਜਦੋਂ ਦਿਨ ਪੁੱਠੇ ਆ ਜਾਂਦੇ ਹਨ ਤਾਂ ਆਪਣੇ ਆਪ ਹੀ ਹਰ ਕੰਮ ਵਿਗੜਦਾ ਚਲਾ ਜਾਂਦਾ ਹੈ ਤੇ ਮੁਸੀਬਤਾਂ ਇੱਕ ਦੂਜੇ ਤੇ ਚੜ੍ਹੀਆਂ ਤੁਰੀਆਂ ਆਂਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ