ਦਿਨ ਰਾਤ ਇੱਕ ਕਰਨਾ

- (ਦਿਨੇ ਰਾਤ ਹਰ ਵੇਲੇ ਹੀ ਉੱਦਮ ਕਰੀ ਜਾਣਾ)

ਪ੍ਰੀਤਮ ਸਿੰਘ ਪੁਸ਼ਪਾ ਦੇ ਸੇਵਾ ਭਾਵ ਨੂੰ ਮੁੱਢ ਤੋਂ ਹੀ ਜਾਣਦਾ ਤੇ ਉਸ ਦੀ ਕਦਰ ਕਰਦਾ ਸੀ। ਜਿਨ੍ਹੀ ਦਿਨੀ ਫੱਟੜ ਵਾਲੰਟੀਅਰਾਂ ਦੀ ਸੇਵਾ ਲਈ ਪੁਸ਼ਪਾ ਦਿਨ ਰਾਤ ਇੱਕ ਕੀਤੀ ਰੱਖਦੀ ਸੀ, ਉਹ ਦਿਨ ਪ੍ਰੀਤਮ ਨੂੰ ਯਾਦ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ