ਦੀਵਾ ਗੁਲ ਹੋ ਜਾਣਾ

- (ਮਰ ਜਾਣਾ, ਖਤਮ ਹੋ ਜਾਣਾ)

ਤੁਸੀਂ ਉਨ੍ਹਾਂ ਦੀ ਦੁਕਾਨ ਲੱਭਦੇ ਫਿਰਦੇ ਹੋ ਪਰ ਉਸ ਦਾ ਦੀਵਾ ਗੁਲ ਹੋਇਆਂ ਤੇ ਅੱਜ ਸਾਲ ਤੋਂ ਵੱਧ ਹੋ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ