ਦੀਵੇ ਵਿੱਚ ਵੱਟੀ ਨਾ ਹੋਣੀ

- (ਅਤਿ ਦਰਜੇ ਦੀ ਗ਼ਰੀਬੀ ਹੋਣੀ ਜਿੱਥੇ ਦੀਵਾ ਹੀ ਨਾ ਬਲੇ)

ਅਨੰਤ ਰਾਮ ਦੇ ਤੇ ਭਾਂਡੇ ਟੀਂਡੇ ਤੀਕਰ ਕੁਰਕ ਹੋ ਗਏ ਨੇ, ਪਰਾਏ ਪੁੱਤਾਂ ਰਿਣੀ ਚੁਣੀ ਸਭ ਸਾਂਭ ਲਈ ਏ। ਉਹਦੇ ਤੇ ਕਈ ਦਿਨਾਂ ਤੋਂ ਦੀਵੇ ਵਿੱਚ ਵੱਟੀ ਨਹੀਂ ਪਈ ਤੇ ਚੁੱਲ੍ਹੇ ਅੱਗ ਨਹੀਂ ਬਲੀ, ਬੁਰਾ ਹਾਲ ਏ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ