ਦੋ ਬੇੜੀਆਂ ਵਿੱਚ ਲੱਤਾਂ ਹੋਣੀਆਂ

- (ਦੁਚਿੱਤੀ ਵਿੱਚ ਹੋਣਾ)

ਜਦੋਂ ਦਾ ਮੇਰਾ ਭਰਾ ਬਿਮਾਰ ਪਿਆ ਹੈ, ਮੈਨੂੰ ਹੁਸ਼ਿਆਰਪੁਰ ਉਸ ਦੇ ਕਾਰੋਬਾਰ ਨੂੰ ਵੀ ਦੇਖਣਾ ਪੈਂਦਾ ਹੈ ਤੇ ਇੱਧਰ ਜਲੰਧਰ ਵਿੱਚ ਮੈਨੂੰ ਆਪਣੇ ਕੰਮ ਦਾ ਵੀ ਫ਼ਿਕਰ ਲੱਗਾ ਰਹਿੰਦਾ ਹੈ, ਮੇਰੀਆਂ ਤਾਂ ਅੱਜ ਕੱਲ੍ਹ ਦੋ ਬੇੜੀਆਂ ਵਿੱਚ ਲੱਤਾਂ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ