ਦੋ ਦਿਨ ਦੇ ਪ੍ਰਾਹੁਣੇ ਹੋਣੇ

- (ਮੌਤ ਨੇੜੇ ਹੋਣਾ)

ਮਗਰ ਬਿਸਤਰ ਤੇ ਪਏ ਬੁੱਢੇ ਪਿਤਾ ਨੇ ਪੁੱਤਾਂ ਨੂੰ ਕਿਹਾ—ਬੱਚਿਓ, ਮੈਂ ਤੇ ਹੁਣ ਇੱਕ ਦੋ ਦਿਨ ਦਾ ਪ੍ਰਾਹੁਣਾ ਹਾਂ, ਮੇਰੇ ਪਿੱਛੋਂ ਖੇਤ ਨੂੰ ਡੂੰਘਾ ਖੋਦਣਾ, ਉਸ ਵਿੱਚ ਇੱਕ ਕੀਮਤੀ ਖ਼ਜ਼ਾਨਾ ਦੱਬਿਆ ਹੋਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ