ਦੋ ਹੱਥ ਕਰਨੇ

- (ਟਾਕਰਾ ਕਰਨਾ, ਵਾਹ ਪੈਣਾ)

ਸਿਰਫ ਏਹੋ ਹੀ ਨਹੀਂ ਕਿ ਤੂੰ ਪਿਛਲੇ ਗੁਨਾਹਾਂ ਤੋਂ ਤੌਬਾ ਕੀਤੀ ਹੈ, ਤੂੰ ਇੱਕ ਨਵੀਂ ਜ਼ਿੰਦਗੀ ਵਿੱਚ ਦਾਖ਼ਲ ਹੋ ਰਿਹਾ ਹੈਂ, ਜਿੱਥੇ ਪਤਾ ਨਹੀਂ ਕਿਸ ਵੇਲੇ ਤੈਨੂੰ ਮੌਤ ਨਾਲ ਦੋ ਹੱਥ ਕਰਨੇ ਪੈਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ