ਦੋ ਹੱਥੀਂ ਤਾੜੀ ਵੱਜਣੀ

- (ਦੋਹਾਂ ਪਾਸੋਂ ਵਧੀਕੀ ਹੋਣੀ)

ਕਸੂਰ ਦੋਹਾਂ ਧਿਰਾਂ ਦਾ ਹੈ, ਸਦਾ ਦੋ ਹੱਥੀਂ ਤਾੜੀ ਵੱਜ ਸਕਦੀ ਹੈ । ਕਿਸੇ ਧਿਰ ਦਾ ਕਸੂਰ ਵੱਧ ਹੋਵੇਗਾ ਕਿਸੇ ਦਾ ਘੱਟ, ਪਰ ਹੋਵੇਗਾ ਦੋਹਾਂ ਦਾ ਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ