ਦੋ ਟੁਕ ਜੁਆਬ ਦੇਣਾ

- (ਝੱਟ ਪੱਟ ਹਾਂ ਜਾਂ ਨਾਹ ਕਰ ਦੇਣੀ)

ਦੋ ਟੁਕ ਜੁਆਬ ਦੇਣ ਨੂੰ ਉਹ ਸ਼ੇਰ ਹੈ। ਜਦੋਂ ਉਸ ਨੇ ਕੰਮ ਕਰਾ ਦੇਣਾ ਹੋਵੇ, ਝੱਟ ਕਹਿ ਦਿੰਦਾ ਹੈ ਕਿ ਕੰਮ ਹੋ ਜਾਏਗਾ, ਜਦੋਂ ਉਸ ਦੀ ਮਰਜ਼ੀ ਨਾ ਹੋਵੇ ਤੇ ਖੜੇ ਖੜੋਤੇ ਹੀ ਕਹਿ ਦਿੰਦਾ ਹੈ ਕਿ ਇਹ ਨਹੀਂ ਹੋਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ