ਡੋਬੂ ਪੈਣੇ

- (ਉਦਾਸੀਆਂ, ਬੇਹੋਸ਼ੀਆਂ, ਦਿਲ ਘਿਰਨਾ)

ਜਦੋਂ ਦਾ ਸੁਰੇਸ਼ ਕਿਧਰੇ ਤੁਰ ਗਿਆ ਹੈ। ਉਸ ਦੀ ਮਾਂ ਨੂੰ ਡੋਬੂ ਪੈ ਰਹੇ ਹਨ। ਕਿਸੇ ਵੇਲੇ ਉਹ ਹੋਸ਼ ਵਿਚ ਆਉਂਦੀ ਹੈ । ਫਿਰ ਡੋਬੂ ਪੈ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ