ਦੋਹੀਂ ਦੋਹੀਂ ਹੱਥੀ ਲੱਗਣਾ

- (ਪੂਰਾ ਯਤਨ ਕਰਨਾ, ਟਿਲ ਲਾਣਾ)

ਨੀ ਕੁੜੀਉ, ਸੁੱਤੀਆਂ ਪਈਆਂ ਉ ? ਲਾੜਾ ਦੋਹੀਂ ਦੋਹੀਂ ਹੱਥੀਂ ਲੱਗ ਪਿਆ ਜੇ, ਕੁੜੀ ਦੀ ਮੁੱਠ ਖੋਲਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ