ਦੋਜ਼ਖ਼ ਦੀ ਅੱਗ ਵਿੱਚ ਸੜਨਾ

- (ਅੰਤਾਂ ਦਾ ਮਾਨਸਿਕ ਕਸ਼ਟ ਭੋਗਣਾ)

ਸੱਸ ਦੇ ਭੈੜੇ ਵਤੀਰੇ ਤੋਂ ਤੰਗ ਆਈ ਨੂੰਹ ਨੇ ਕਿਹਾ, ਮੈਂ ਤਾਂ ਇੱਥੇ ਦੋਜ਼ਖ਼ ਦੀ ਅੱਗ ਵਿੱਚ ਸੜ ਰਹੀ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ