ਡੂੰਮਾਂ ਹੱਥ ਕਟੋਰਾ ਆਉਣਾ

- (ਕਿਸੇ ਭੁੱਖੇ ਨੂੰ ਕੋਈ ਚੰਗੀ ਚੀਜ਼ ਮਿਲ ਜਾਏ, ਤੇ ਉਹ ਛੱਡੇ ਹੀ ਨਾ)

ਡੂੰਮਾਂ ਹੱਥ ਕਟੋਰਾ ਆਇਆ, ਪਾਣੀ ਪੀ ਪੀ ਢਿੱਡ ਅਫਰਾਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ