ਡੂੰਘੇ ਵਹਿਣ ਵਿੱਚ ਗੋਤੇ ਖਾਣਾ

- (ਡੂੰਘੀਆਂ ਸੋਚਾਂ ਵਿੱਚ ਗ਼ਰਕ ਹੋਣਾ)

ਨੀਵੀਂ ਧੌਣ, ਉਦਾਸ, ਬੇਆਸ ਜੈਸੀ, ਡੂੰਘੇ ਵਹਿਣ ਅੰਦਰ ਗੋਤੇ ਖਾ ਰਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ