ਦੂਰ ਦੀ ਸੁਝਣਾ

- (ਕੋਈ ਡੂੰਘੀ ਵਿਚਾਰ ਦੀ ਗੱਲ ਫੁਰਨੀ)

ਇਹ ਮੁਸੀਬਤ ਖੜੀ ਹੋਈ ਵੇਖ ਕੇ ਮੈਂ ਤੇ ਬਿਲਕੁਲ ਘਬਰਾ ਗਿਆ ਸਾਂ। ਪਰ ਆਪਣੇ ਕਾਕੇ ਨੂੰ ਬੜੀ ਦੂਰ ਦੀ ਸੁਝੀ ਸੀ। ਉਹ ਝਟ ਵਜ਼ੀਰ ਨੂੰ ਜਾ ਮਿਲਿਆ ਤੇ ਕੰਮ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ