ਦੂਰ ਨੱਸਣਾ

- (ਕਰਨ ਲਈ ਤਿਆਰ ਨਾ ਹੋਣਾ)

ਅਸੀਂ ਤੇ ਜੀ ਇਹੋ ਜਿਹੇ ਆਦਮੀ ਤੋਂ ਦੂਰ ਹੀ ਨੱਸਦੇ ਹਾਂ। ਸਾਡਾ ਵਾਹ ਪਿਆ ਹੈ ਨਾ, ਡਾਢੇ ਹੱਥ ਲੱਗੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ