ਡੋਰ ਹੱਥ ਵਿੱਚ ਹੋਣੀ

- (ਜਿੱਧਰ ਚਾਹੁਣਾ ਲੈ ਜਾਣਾ)

ਮੁਨਸ਼ੀ ਜੀ, ਮੈਨੂੰ ਪਤਾ ਹੈ ਕਿ ਤੁਸੀਂ ਇਸ ਟੱਬਰ ਦੇ ਕਿੰਨੇ ਸ਼ੁਭ-ਚਿੰਤਕ ਹੋ ! ਆਪ ਮੇਰੇ ਸਹੁਰੇ ਦੇ ਵਕਤ ਤੋਂ ਇਸ ਟੱਬਰ ਦੀ ਸੇਵਾ ਕਿਸ ਇਹਸਾਸ ਨਾਲ ਕਰ ਰਹੇ ਹੋ ਇਹ ਭੀ ਮੇਰੇ ਕੋਲੋਂ ਗੁੱਝਾ ਛਿਪਾ ਨਹੀਂ । ਅੱਜ ਉਹ ਜ਼ਿੰਦਾ ਨਹੀਂ ਤੇ ਮੇਰੇ ਪਤੀ ਭੀ ਨਹੀਂ। ਹੁਣ ਇਸ ਟੱਬਰ ਦੀ ਵਾਗ ਡੋਰ ਤੁਹਾਡੇ ਹੀ ਹੱਥ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ