ਡੋਰੇ ਸੁੱਟਣੇ

- (ਪਿਆਰ ਵਿੱਚ ਫਸਾਣਾ)

ਉਚੇ ਝਰੋਖੇ ਬੈਠ ਕੇ ਲੱਗੇ ਵਰ੍ਹਾਉਣ ਤੀਰ ! ਰਾਹ ਜਾਂਦਿਆਂ ਤੇ ਸੁੱਟ ਡੋਰੇ ਜਾਣ ਸੀਨਾ ਚੀਰ, ਪਰ ਲੜ ਗਈ ਤਕਦੀਰ ਉਲਟੀ ਹੁਸਨ ਦੇ ਪ੍ਰਤਾਪ, ਹਥਿਆਰ ਕੱਸੇ ਰਹਿ ਗਏ, ਘਿਰ ਗਏ ਸ਼ਿਕਾਰੀ ਆਪ ।

ਸ਼ੇਅਰ ਕਰੋ

📝 ਸੋਧ ਲਈ ਭੇਜੋ