ਦੁਆਲੇ ਹੋਣਾ

- (ਖਹਿੜੇ ਪੈ ਜਾਣਾ)

ਤੁਹਾਡਾ ਖਹਿੜਾ ਤੇ ਛੁੱਟ ਗਿਆ ਪਰ ਤੁਹਾਨੂੰ ਛੱਡ ਉਹ ਮੇਰੇ ਦੁਆਲੇ ਆਣ ਹੋਇਆ ਕਿ ਤੁਸੀਂ ਕਚਹਿਰੀ ਚੱਲੋ ਤੇ ਗਵਾਹੀ ਦਿਉ। ਲਾਚਾਰ ਮੈਨੂੰ ਜਾਣਾ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ