ਡੁੱਬਣ ਨੂੰ ਥਾਂ ਨਾ ਮਿਲਣਾ

- (ਸ਼ਰਮ ਵਿੱਚ ਗ਼ਰਕ ਹੋ ਜਾਣਾ)

ਭਾਈਆ ਜੀ ਜ਼ੁਲਮ ਨਾ ਕਰੋ, ਆਪਣੀ ਧੀ ਤੇ ਤਰਸ ਕਰੋ। ਇਹ ਗਊ ਦਾ ਪੁੰਨ ਏ। ਆਪਣੀ ਹੱਥੀਂ ਕਰੋ ਸਵਾਰਥ ਰਾਜੀ ਖ਼ੁਸ਼ੀ (ਇਸ ਦਾ ਵਿਵਾਹ ਕਰ ਦਿਓ) ਨਹੀਂ ਤੇ ਕਿਤੇ ਉਹ ਨਾਂ ਹੋਵੇ ਜੋ ਕਿਤੇ ਡੁੱਬਣ ਲਈ ਥਾਂ ਨਾ ਲੱਭੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ