ਡੁੱਬਦੇ ਨੂੰ ਤੀਲੇ ਦਾ ਆਸਰਾ ਹੋਣਾ

- (ਬੜੀ ਭਾਰੀ ਬਿਪਤਾ ਪਿਆਂ ਕੋਈ ਨਿੱਕਾ ਜਿਹਾ ਸਹਾਰਾ ਮਿਲ ਜਾਣਾ)

ਭਾਵੇਂ ਨੌਕਰੀ ਛੁੱਟਨ ਦੀ ਮੁਸੀਬਤ ਨੂੰ ਇਹ ਤਿੰਨਾਂ ਮਹੀਨਿਆਂ ਦੀ ਤਨਖ਼ਾਹ ਘਟਾ ਨਹੀਂ ਸੀ ਸਕਦੀ, ਤਾਂ ਭੀ ਡੁੱਬਦੇ ਨੂੰ ਤੀਲੇ ਦਾ ਆਸਰਾ ਮਾਤਰ ਤਾਂ ਸੀ । ਸੋ ਉਸ ਬਾਰੇ ਪਤਾ ਕਰਨ ਵਾਸਤੇ ਉਹ ਸਭ ਮਜ਼ਦੂਰ ਉੱਥੇ ਖੜੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ