ਦੁੱਧ ਧੋਤੇ

- (ਬੜੇ ਹੀ ਪਵਿੱਤਰ)

ਅਸੀਂ ਤੇ ਦੋਸ਼ੀ ਠਹਿਰੇ ਪਰ ਤੁਸੀਂ ਵੀ ਕਿੱਥੋਂ ਦੇ ਦੁੱਧ ਧੋਤੇ ਨੇਕ ਪਾਕ ਹੋ । ਤੁਹਾਨੂੰ ਆਪਣੀਆਂ ਕਰਤੂਤਾਂ ਦਾ ਪਤਾ ਹੋਣਾ ਚਾਹੀਦਾ ਹੈ। 

ਸ਼ੇਅਰ ਕਰੋ

📝 ਸੋਧ ਲਈ ਭੇਜੋ