ਦੁੱਧ ਪੈਣਾ

- (ਫ਼ਸਲ ਦੇ ਦਾਣਿਆਂ ਵਿੱਚ ਪੱਕਣ ਤੋਂ ਪਹਿਲੇ ਰਸ ਪੈਣਾ)

ਇਸ ਵਾਰੀ ਆਪਣੀ ਫ਼ਸਲ ਵਾਹ ਵਾਹ ਸੋਹਣੀ ਜੰਮੀ ਹੈ ; ਹੁਣ ਤੇ ਦੁੱਧ ਵੀ ਪਿਆ ਖਲਾ ਹੈ। ਭਗਵਾਨ ਇਸ ਨੂੰ ਤੋੜ ਚਾੜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ