ਦੁੱਧ ਪਾਣੀ ਹੋ ਕੇ ਲੱਗਣਾ

- (ਖ਼ੁਰਾਕ ਦਾ ਅਸਰ ਨਾ ਹੋਣਾ)

ਪਤਾ ਨਹੀਂ ਕੀ ਹੋ ਗਿਆ ਹੈ, ਉਹ ਦਿਨ ਬਦਿਨ ਖਾਂਦਾ ਪੀਂਦਾ ਨਿਘਰਦਾ ਜਾਂਦਾ ਹੈ, ਦੁੱਧ ਪਾਣੀ ਹੋ ਕੇ ਲੱਗ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ