ਦੁੱਧ ਪਾਣੀ ਹੋਣਾ

- (ਇਕ ਮਿਕ ਹੋਣਾ)

ਉਹ ਦੋਵੇਂ ਅੱਜ ਕਲ੍ਹ ਦੁੱਧ ਪਾਣੀ ਹੋਏ ਹੋਏ ਹਨ ਪਰ ਛੇਤੀ ਹੀ ਉਨ੍ਹਾਂ ਪਾਟ ਜਾਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ