ਦੁੱਧ ਉੱਤਰ ਆਉਣਾ

- (ਥਣਾਂ ਵਿੱਚ ਦੁੱਧ ਭਰ ਆਉਣਾ)

ਕੁਦਰਤ ਦਾ ਕਾਨੂੰਨ ਹੈ ; ਜਦੋਂ ਬੱਚੇ ਦੀ ਪੈਦਾਇਸ਼ ਹੋਣ ਵਾਲੀ ਹੁੰਦੀ ਹੈ, ਆਪਣੇ ਆਪ ਹੀ ਦੁੱਧ ਉੱਤਰ ਆਉਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ