ਦੁੱਧ ਵਿੱਚ ਮੀਂਗਣਾ ਪਾਉਣਾ

- (ਕੰਮ ਕਰਨਾ ਵੀ ਤੇ ਬੇਸੁਆਦੀ ਤਰ੍ਹਾਂ, ਦਿਲੋਂ ਨਾ ਕਰਨਾ)

ਜੋ ਹੋਣਾ ਸੀ ਸੋ ਹੋ ਗਿਆ ਜੀ, ਹੁਣ ਤੇ ਦੁੱਧ ਵਿੱਚ ਮੀਂਗਣਾ ਪਾਉਣ ਵਾਲੀ ਗੱਲ ਏ ; ਹੁਣ ਚੁਪ ਕਰ ਰਹੋ ; ਇਸੇ ਵਿੱਚ ਹੀ ਹੁਣ ਤੁਹਾਡਾ ਲਾਭ ਹੈ, ਬੋਲ ਕੇ ਹੋਰ ਭੰਡੀ ਪਾਉਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ