ਦੁੱਧ ਵਿੱਚ ਨ੍ਹਾਤਾ ਹੋਣਾ

- (ਬਿਲਕੁਲ ਬੇਗੁਨਾਹ ਤੇ ਪਵਿੱਤਰ ਹੋਣਾ)

ਅੱਜ ਕੱਲ੍ਹ ਦੁੱਧ ਵਿੱਚ ਨ੍ਹਾਤਾ ਕੋਈ ਵੀ ਨਹੀਂ। ਬਸ ਉੱਨੀ ਇੱਕੀ ਦਾ ਹੀ ਫ਼ਰਕ ਹੈ। ਕਿਸੇ ਨੂੰ ਮੌਕਾ ਮਿਲ ਗਿਆ ਉਸ ਨੇ ਦਾ ਲਾ ਲਿਆ, ਕੋਈ ਮੌਕੇ ਦੀ ਉਡੀਕ ਵਿੱਚ ਹੀ ਸਮਾਂ ਟਪਾ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ