ਦੁਗਾੜਾ ਮਾਰਨਾ

- (ਦੁਨਾਲੀ ਬੰਦੂਕ ਨਾਲ ਮਾਰਨਾ)

ਇਨ੍ਹਾਂ ਜ਼ਾਲਮਾਂ ਨੇ ਦੁਗਾੜਾ ਮਾਰਿਆ ਤੇ ਉਸ ਨੂੰ ਭੋਂਏ ਸੁੱਟ ਦਿੱਤਾ। ਗੋਲੀ ਲੱਗਦਿਆਂ ਹੀ ਉਹ ਚਿੱਤ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ