ਦੁੱਖ ਜਾਲਣਾ

- (ਦੁੱਖ ਭੋਗਣਾ, ਸਹਾਰਨਾ)

ਉਸ ਦਾ ਪਿਤਾ ਤੇ ਉਸ ਦੇ ਜਨਮ ਤੋਂ ਥੋੜੇ ਮਹੀਨਿਆਂ ਮਗਰੋਂ ਹੀ ਮਰ ਗਿਆ ਸੀ। ਉਸ ਦੀ ਵਿਧਵਾ ਮਾਂ ਨੇ ਉਸ ਨੂੰ ਪਾਲਣ ਲਈ ਬਹੁਤ ਦੁੱਖ ਤੇ ਕਸ਼ਟ ਜਾਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ