ਦੁੱਖ ਕੱਟਣਾ

- (ਦੁੱਖ ਦੂਰ ਕਰ ਦੇਣਾ)

ਮੈਂ ਆਪਣੀ ਵਿਧਵਾ ਭੈਣ ਦਾ ਦੁੱਖ ਕੱਟ ਛੱਡਿਆ ਏ। ਉਹਦਾ ਮੁੜ ਵਿਆਹ ਕਰ ਦਿੱਤਾ ਏ। ਪਰਮਾਤਮਾ ਨੂੰ ਭਾਇਆ ਤੇ ਹੁਣ ਸੁਖ ਵਿੱਚ ਵਸੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ