ਦੁੱਖ ਨੂੰ ਪੀ ਜਾਣਾ

- (ਦੁੱਖ ਨੂੰ ਅੰਦਰੇ ਅੰਦਰ ਸਹਾਰ ਲੈਣਾ)

ਮਧੂਬਾਲਾ ਦੇ ਮਾਪਿਆਂ ਨੂੰ ਛੇਤੀ ਹੀ ਆਪਣੇ ਜੁਆਈ ਦੀ ਕੀਤੀ ਹੋਈ ਚਾਰ ਸੌ ਵੀਹ ਦਾ ਪਤਾ ਲੱਗ ਗਿਆ, ਜਿਸ ਕਰ ਕੇ ਉਨ੍ਹਾਂ ਦੇ ਦਿਲ ਨੂੰ ਕਾਫ਼ੀ ਸਦਮਾ ਪਹੁੰਚਿਆ, ਪਰ ਕੀ ਹੋ ਸਕਦਾ ਸੀ ? ਵਿਚਾਰੇ ਜ਼ਹਿਰ ਦੇ ਘੁੱਟ ਵਾਂਗ ਇਸ ਦੁੱਖ ਨੂੰ ਪੀ ਗਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ