ਦੁੱਖ ਰੋਣੀਆਂ ਕਰਨਾ

- (ਆਪਣੇ ਦੁੱਖ ਫੋਲਣਾ)

ਉਹ ਕਿਸੇ ਦੀ ਤੇ ਗੱਲ ਸੁਣਦੀ ਨਹੀਂ, ਹਰ ਵੇਲੇ ਆਪਣੀਆਂ ਹੀ ਦੁੱਖ ਰੋਣੀਆਂ ਕਰਦੀ ਰਹਿੰਦੀ ਹੈ !

ਸ਼ੇਅਰ ਕਰੋ

📝 ਸੋਧ ਲਈ ਭੇਜੋ