ਦੁੱਖ ਸੁੱਖ ਦਾ ਸਾਂਝੀਵਾਲ ਹੋਣਾ

- (ਕਿਸੇ ਦੇ ਔਖ ਸੌਖ ਦੇ ਵੇਲੇ ਉਸ ਦਾ ਸਾਥੀ ਬਣਨਾ)

ਪਤੀ ਪਤਨੀ ਦੋਵੇਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀਵਾਲ ਹੁੰਦੇ ਹਨ। ਇਹ ਸਾਥ ਸਾਰਾ ਜੀਵਨ ਨਿਭਾਣਾ ਪੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ