ਦੁਖ ਸੁਖ ਫੋਲਣੇ

- (ਆਪਣੀ ਹਾਲਤ ਦੱਸਣੀ ਤੇ ਦੂਜੇ ਦੀ ਸੁਣਨੀ)

ਜੇ ਸਲੀਮਾਂ ਆਈ ਹੈ ਤਾਂ ਸੱਜਣਾ ਕੋਲ ਬਹੇ, ਦੁਖ ਸੁਖ ਫੋਲੇ, ਦਿਲਾਂ ਦੀਆਂ ਲਏ ਤੇ ਦੇਵੇ । ਇਹ ਆਵਣਾ ਕੀ ਹੋਇਆ ਜੋ ਰਾਤੀ ਆਇਆ ਤੇ ਸਵੇਰੇ ਥੋਪੜਾ ਮਾਰ ਕੇ ਉੱਠ ਦੌੜਿਆ ?

ਸ਼ੇਅਰ ਕਰੋ

📝 ਸੋਧ ਲਈ ਭੇਜੋ