ਦੁੱਖਾਂ ਦੇ ਮੂੰਹ ਸੁੱਕ ਜਾਣਾ

- (ਦੁੱਖਾਂ ਵਿੱਚ ਨਪੀੜਿਆ ਜਾਣਾ)

ਭਰਾ, ਨਾ ਮੈਂ ਜੀਉਂਦਿਆਂ ਵਿੱਚ ਨਾ ਮੋਇਆਂ ਵਿੱਚ । ਏਦੂੰ ਵਧ ਕੇ ਨਰਕ ਕਿੱਥੇ ਹੋਣਾ ਏ ? ਗੋਲੇ ਕੱਥੇ ਤਾਨ੍ਹਾ ਤੇ ਬੋਲੀ ਵਿਚ ਦੁੱਖਾਂ ਦੇ ਮੂੰਹ ਸੁੱਕ ਗਈ ਆਂ। ਹੋਰ ਜੇ ਜ਼ਰਾ ਪੰਜ ਲੱਭ ਜਾਏ ਤੇ ਮਾਰ ਵੀ ਵਰ ਜਾਂਦੀ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ