ਦੁਲੱਤੇ ਮਾਰਨੇ

- (ਬੰਦੀ ਕਰਨਾ, ਵਧੀਕੀ ਕਰਨੀ)

ਅੱਗੇ ਉਨ੍ਹਾਂ ਨੂੰ ਮੇਰਾ ਲਿਹਾਜ਼ ਸੀ, ਹੁਣ ਉਨ੍ਹਾਂ ਮੈਨੂੰ ਪਿੰਡੋਂ ਇਉਂ ਕੱਢ ਛੱਡਿਆ ਏ ਜਿਵੇਂ ਚੂਹੜਾ ਕੱਢ ਸਿੱਟੀਦਾ ਏ। ਹੁਣ ਉਨ੍ਹਾਂ ਜਿਹੜੇ ਦੁਲੱਤੇ ਮਾਰਨੇ ਨੇ, ਉਹ ਮੈਥੋਂ ਝੱਲੇ ਨਹੀਂ ਜਾਣੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ