ਡੁੱਲ੍ਹੇ ਬੇਰ ਹੋਣਾ

- (ਐਸੀ ਭੁੱਲ ਜਿਹੜੀ ਸੋਧੀ ਜਾ ਸਕਦੀ ਹੈ)

ਵਿਗੜੀ ਨੂੰ ਹਈ ਵਕਤ ਬਣਾ ਲੈ, ਬੇਰ ਡੁਲ੍ਹੇ ਚੁਣ ਝੋਲੀ ਪਾ ਲੈ, ਛਲ ਗਿਆ 'ਚਾਤ੍ਰਿਕ' ਜੇ ਕਰ ਵੇਲਾ, ਪਛਤਾਵੇਂਗਾ ਜਾਂਦੀ ਵਾਰੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ