ਡੁੱਲ੍ਹ ਪੈਣਾ

- (ਮੋਹਤ ਹੋ ਜਾਣਾ, ਪਿਆਰ ਪੈ ਜਾਣਾ)

ਇਲਮਦੀਨ ਨੇ ਦੋਸਤ ਨੂੰ ਕਿਹਾ, 'ਪਰ ਇਕ ਗੱਲ ਮੇਰੇ ਜੋਤੇ ਵਿਚ ਨਹੀਂ ਆਈ ਭਾ, ਇੱਡੀ ਵੱਡੀ ਜ਼ਿਮੀਂਦਾਰ ਦੀ ਧੀ, ਪਈ ਇਕ ਮਾਸਟਰ ਨਾਲ ਕਿਵੇਂ ਵਿਆਹੀ ਗਈ ? ਤਾਂ ਉਸ ਨੇ ਜਵਾਬ ਦਿੱਤਾ, ਆਹੋ ਭਾਅ, ਵੇਖਦਿਆਂ ਸਾਰ ਹੀ ਉਹ ਤੇ ਉਸ ਤੇ ਡੁੱਲ੍ਹ ਪਈ ਕਿਉਂਕਿ ਮਾਸਟਰ ਵੀ ਕਿਤਨਾ ਸੁਹਣਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ