ਦੁੰਨ ਵੱਟਾ ਬਨਣਾ

- (ਦਿਲ ਦੀ ਗੱਲ ਨਾ ਕਰਨੀ, ਉੱਕਾ ਹੀ ਜੀਭ ਨਾ ਹਿਲਾਉਣੀ)

"ਤੈਨੂੰ ਨਹੀਂ ਤੇ ਹੋਰ ਕਿਸ ਨੂੰ (ਕੁਝ ਹੁੰਦਾ ਜਾਂਦਾ ਹੈ) ? ਤੂੰ ਤੇ ਬਿਲਕੁਲ ਈ ਦੁੰਨ ਵੱਟਾ ਬਣਦਾ ਜਾਨਾ ਏਂ ਦਿਨੋਂ ਦਿਨ। ਗੱਲ ਕੀਹ ਏ ?"

ਸ਼ੇਅਰ ਕਰੋ

📝 ਸੋਧ ਲਈ ਭੇਜੋ