ਸੁਭਵਾਂ ਨੇ ਆਪਣੀ ਸੱਸ ਦੀ ਬਦਸਲੂਕੀ ਦੀ ਸ਼ਕਾਇਤ ਸਹੁਰੇ ਪਾਸ ਕਰਦਿਆਂ ਕਿਹਾ-ਭਾਈਆ ਜੀ ! (ਸੱਸ ਵਲੋਂ) ਮੇਰੇ ਮਾਪਿਆਂ ਨੂੰ ਗਾਲ੍ਹਾਂ, ਰਾਤ ਦਿਨੇ, ਤੇ ਮੇਰੇ ਭਰਾ ਨੂੰ ਵੀ ।
ਸੱਸ ਨੇ ਕਿਹਾ—ਨੀ ਝੂਠੀਏ, ਛਟਾਲਣ ! ਦੁਪਹਿਰੇ ਦੀਵਾ ਬਾਲਣੇ ! ਨੀ ਤੈਨੂੰ ਕਦੋਂ ਗਾਲ੍ਹ ਕੱਢੀ ਏ, ਨੀ ਤੇਰੇ ਤੇ ਸਬਰ ਪੈ ਜਾਏ, ਨਿਹੱਕ ਬੋਲਨੀ, ਦੋਸ਼ ਲਾਉਣੀ ਏ ਮੇਰੇ ਤੇ।
ਸ਼ੇਅਰ ਕਰੋ