ਦੁਰੇ ਦੁਰੇ ਕਰਨਾ

- (ਬਹੁਤ ਮਾੜਾ ਸਲੂਕ ਕਰਨਾ, ਪਰੇ ਪਰੇ ਹਟਾਣਾ)

ਵਿਧਵਾ ਨੂੰ ਘਰ ਵਿੱਚ ਹਰ ਕੋਈ ਦੁਰੇ ਦੁਰੇ ਤੇ ਧਤਕਾਰ ਕਰਦਾ ਹੈ, ਇਸ ਤਰ੍ਹਾਂ ਉਸ ਦਾ ਜੀਵਨ ਪੋਟਾ ਪੋਟਾ ਦੁਖੀ ਕਰ ਦਿੱਤਾ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ