ਅਹਿਸਾਨਮੰਦੀ ਹੇਠ ਦੱਬਿਆ ਹੋਣਾ

- (ਕਿਸੇ ਦਾ ਰਿਣੀ ਹੋਣਾ, ਕਿਸੇ ਦੀ ਕੀਤੀ ਭਲਾਈ ਭੁਲਾ ਨਾ ਸਕਣਾ)

ਉਪਕਾਰੀ ਦੀ ਮੌਜੂਦਗੀ ਵਿੱਚ ਉਹ ਚਾਹੁੰਦਾ ਹੋਇਆ ਭੀ ਕੁਝ ਨਾ ਕਹਿ ਸਕਿਆ। ਸਿਰਫ਼ ਉਸ ਦੀਆਂ ਅੱਖਾਂ ਦੱਸ ਰਹੀਆਂ ਸਨ ਕਿ ਉਹ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਉਮਾਂ ਦੀ ਅਹਿਸਾਨਮੰਦੀ ਹੇਠ ਦੱਬਿਆ ਹੋਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ