ਫੜਾਹ ਸੋਟਾ ਕੱਢ ਮਾਰਨਾ

- (ਬਿਨਾਂ ਸੋਚੇ ਗੱਲ ਕਰਨਾ)

ਹੁਣ ਗੱਲ ਨੂੰ ਫੇਰ ਨਾ ਛੇੜੀਂ। ਮੈਂ ਉਸ ਨੂੰ ਮਨਾ ਲਿਆ ਏ । ਗੱਲ ਰਤਾ ਟਿਕਾ ਕੇ ਕਰਿਆ ਕਰ, ਐਵੇਂ ਫੜਾਹ ਸੋਟਾ ਕੱਢ ਮਾਰਦਾ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ