ਫਹੁ ਮਾਰਨਾ

- (ਆਪਣੇ ਮਤਲਬ ਲਈ ਝੂਠਾ ਯੱਕੜ ਮਾਰਨਾ)

ਉਸ ਤਰ੍ਹਾਂ ਕਹੋ ਕਿ ਲੈਕਚਰਾਰ ਨਹੀਂ ਆਇਆ ; ਇਹ ਕਹਿਕੇ ਕਿ ਉਸ ਦੀ ਬਾਂਹ ਟੁੱਟ ਗਈ ਹੈ ਤੇ ਆ ਨਹੀਂ ਸਕਿਆ, ਫਹੁ ਕਿਉਂ ਮਾਰਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ