ਫੱਕਾ ਨਾ ਰਹਿਣਾ

- (ਬਿਲਕੁਲ ਨਾਸ਼ ਹੋ ਜਾਣਾ)

ਕਪਾਹ ਤੁਹਾਡੀ ਇੱਕ ਵਾਰੀ ਵਾਧੂ ਪਾਣੀ ਲੈ ਚੁੱਕੀ ਹੈ ਤੇ ਲਹਿ ਲਹਿ ਪਈ ਕਰਦੀ ਹੈ, ਦਸਾਂ ਦਿਨਾਂ ਵਿੱਚ ਇਸ ਦਾ ਕੁਝ ਨਹੀਂ ਵਿਗੜਨਾਂ ਤੇ ਮਿਰਚਾਂ ਦਾ ਦਸਾਂ ਦਿਨਾਂ ਵਿੱਚ ਫੱਕਾ ਨਹੀਂ ਰਹਿਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ