ਫਕੜ ਤੋਲਣਾ

- (ਗਾਲਾਂ ਕੱਢਣੀਆਂ)

ਤੁਸਾਂ ਬੁੱਢੀਆਂ ਦੀ ਅਕਲ ਟਿਕਾਣੇ ਨਹੀਂ। ਸਾਰੇ ਜਹਾਨ ਦੇ ਫਕੜ ਤੋਲ ਕੇ ਰੱਖ ਦਿੱਤੇ ਨੇ। ਵਿਆਹਾਂ ਤੇ ਇਹ ਸਿੱਠਣੀਆਂ ਦਾ ਪਤਾ ਨਹੀਂ ਕੀ ਰਿਵਾਜ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ