ਫ਼ਰਕ ਲਾਉਣਾ

- (ਧੋਖੇ ਨਾਲ ਘੱਟ ਦੇਣਾ)

ਉਹ ਫ਼ਰਕ ਲਾਉਣੋਂ ਤਾਂ ਆਪਣੇ ਪਿਉ ਨਾਲ ਵੀ ਨਹੀਂ ਟਲਦਾ। ਉਸ ਦੀ ਤੋਲੀ ਚੀਜ਼ ਕਦੇ ਪੂਰੀ ਨਹੀਂ ਨਿਕਲੇਗੀ ਨਾਲੇ ਸਭ ਤੋਂ ਮਹਿੰਗਾ ਦੇਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ