ਫੇਰੇ ਲੈਣ ਦੀ ਚੋਰ

- (ਕੇਵਲ ਇੰਨਾ ਹੀ ਉਹਦਾ ਕਸੂਰ ਏ ਕਿ ਉਹਨੇ ਵਿਆਹ ਵੇਲੇ ਪਤੀ ਨਾਲ ਫੇਰੇ ਲਏ)

ਉਹ ਵਿਚਾਰੀ ਤੇ ਫੇਰੇ ਲੈਣ ਦੀ ਚੋਰ ਏ, ਉਹਨੇ ਕੀਹ ਵੇਖਿਆ ਸਹੁਰਿਆਂ ਦਾ ? ਮੇਰੀ ਸਮਝ ਵਿੱਚ ਤੇ ਵਰ ਘਰ ਹੋਰ ਲੱਭ ਲਉ। ਸਾਰੀ ਉਮਰ ਵਿਧਵਾ ਕਿਸ ਤਰ੍ਹਾਂ ਬਿਪਤਾ ਵਿੱਚ ਕੱਟੂ।

ਸ਼ੇਅਰ ਕਰੋ

📝 ਸੋਧ ਲਈ ਭੇਜੋ